September 11, 2013 admin

ਰੇਲਵੇ ਦੀ ਮਾਲ ਢੋਆ ਢੁਆਈ ਵਿੱਚ 5.11 ਫੀਸਦ ਦਾ ਵਾਧਾ

        ਨਵੀਂ ਦਿੱਲੀ 11 ਸਤੰਬਰ 2013( ਭਾਰਤ ਸੰਦੇਸ਼)

ਚਾਲੂ ਮਾਲੀ ਸਾਲ ਦੇ ਪਹਿਲੇ ਪੰਜ ਮਹੀਨਿਆਂ ਦੌਰਾਨ ਰੇਲਵੇ ਦੀ ਮਾਲ ਢੋਆ ਢੁਆਈ ਵਿੱਚ 5.11 ਫੀਸਦ  ਦਾ ਵਾਧਾ ਦਰਜ ਕੀਤਾ ਗਿਆ ।  ਰੇਲਵੇ ਨੇ 42 ਕਰੋੜ 61 ਲੱਖ 40 ਹਜ਼ਾਰ ਟਨ ਮਾਲ ਦੀ ਢੋਆ ਢੁਆਈ ਕੀਤੀ ਜਦ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 40 ਕਰੋੜ 54 ਲੱਖ 20 ਹਜ਼ਾਰ ਟਨ  ਮਾਲ ਦੀ ਢੋਆ ਢੁਆਈ  ਕੀਤੀ ਗਈ ਸੀ । 

 

Translate »