September 12, 2015 admin

ਸ ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਫਾਊਡੇਸਨ ਦਾ ਗਠਨ

 37ਵਾ ਜੱਸੋਵਾਲ ਯਾਦਗਾਰੀ  ਪ੍ਰੋ ਮੋਹਨ ਸਿੰਘ ਮੇਲਾ ਅਕਤੂਬਰ 2015 ਵਿੱਚ ਬਠਿੰਡਾ ਵਿਖੇ ਅਤੇ ਦਸੰਬਰ 2015 ਵਿੱਚ ਲੁਧਿਆਣਾ ਵਿਖੇ ਹੋਵੇਗਾ।

ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਸ ਜਗਦੇਵ ਸਿੰਘ ਜੱਸੋਵਾਲ ਦੀ ਪੰਜਾਬੀ ਸੱਭਿਆਚਾਰ ਨੂੰ ਦਿੱਤੀ ਦੇਣ ਸਦਕਾ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਨੇਹੀਆ ਵੱਲੋਂ ਉਹਨਾ ਦੇ ਮਿਸਨ ਨੂੰ ਅੱਗੇਤੋਰਨ ਲਈ ਸ ਜਗਦੇਵ ਸਿੰਘ ਜੱਸੋਵਾਲ ਵੱਲੋਂ ਸੌਪੀ ਜਿੰਮੇਵਾਰੀ ਤਹਿਤ ਉਹਨਾ ਦੇ ਮਿਸਨ ਨੂੰ ਅੱਗੇ ਤੋਰਨ ਲਈ ਸ ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਫਾਊਡੇਸਨ ਦਾ ਗਠਨ  ਕੀਤਾ ਗਿਆ। ਜਿਸ ਦੇ ਪ੍ਰਧਾਨ ਸ ਜਸਵੀਰ ਸਿੰਘ ਗਰੇਵਾਲ, ਚੇਅਰਮੇਨ ਅਮਰਿੰਦਰ ਸਿੰਘ ਜੱਸੋਵਾਲ ਅਤੇ ਪ੍ਰਮੁੱਖ ਸਰਪ੍ਰਸਤ ਸਰਦਾਰਾ ਸਿੰਘ ਜੌਹਲ, ਸਰਪ੍ਰਸਤ ਸ ਜਸਮੇਲ ਸਿੰਘ ਧਾਲੀਵਾਲ, ਸ੍ਰ਼ੀ ਦਰਸ਼ਨ ਅਰੋੜਾ, ਸ ਕੰਵਰਭੀਮ ਸਿੰਘ ਰਿਆਸਤੀ, ਸ ਹਰਿੰਦਰ ਸਿੰਘ ਚਾਹਲ ਆਈਪੀਐਸ, ਸ੍ਰ਼ੀ ਕੇਕੇਬਾਵਾ, ਸਜਗਪਾਲ ਸਿੰਘ ਖੰਗੂੜਾ, ਸ ਮਲਕੀਤ ਸਿੰਘ ਦਾਖਾ, ਸਸੁਖਵਿੰਦਰ ਸਿੰਘ ਜੱਸੋਵਾਲ, ਸ੍ਰ਼ੀ ਸੁਰਿੰਦਰ ਛਿੰਦਾ ਬਣਾਏ ਗਏ ਹਨ। ਸ ਜਗਦੇਵ ਸਿੰਘ ਜੱਸੋਵਾਲ ਦੇ ਮਿਸਨ ਨੂੰ ਅੱਗੇ ਤੋਰਦੇ ਹੋਏ ਯੂਥ ਕਲੱਬਜ਼ ਆਰਗੇਨਾਈਜੇ-ਨ ਪੰਜਾਬ ਅਤੇ ਸਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਫਾਊਡੇ-ਨ ਵੱਲੋਂ ਇਸ ਸਾਲ ਦੋ ਮੇਲੇ ਲਗਾਉਣ ਦਾ ਐਲਾਨ ਸ ਜੱਸੋਵਾਲ ਦੀ ਧਰਮ ਪਤਨੀ ਬੀਬੀ ਸੁਰਜੀਤ ਕੌਰ, ਜਸਵੀਰ ਸਿੰਘ ਗਰੇਵਾਲ, ਅਮਰਿੰਦਰ ਸਿੰਘ ਜੱਸੋਵਾਲ, ਕੇਕੇ ਬਾਵਾ, ਸ੍ਰ਼ੀ ਦਰ-ਨ ਅਰੋੜਾ ਅਤੇ ਉਹਨਾ ਦੇ ਸਾਥੀਆ ਵੱਲੋਂ ਕੀਤਾ ਗਿਆ। ਜਿਸ ਤਹਿਤ 37ਵਾ ਜੱਸੋਵਾਲ ਯਾਦਗਾਰੀ ਪ੍ਰੋ ਮੋਹਨ ਸਿੰਘ ਅੰਤਰ ਰਾਸ਼ਟਰੀ ਸੱਭਿਆਚਾਰਕ ਮੇਲਾ ਅਕਤੂਬਰ 2015 ਵਿੱਚ ਬਠਿੰਡਾ ਵਿਖੇ ਦਸੰਬਰ 2015 ਵਿੱਚ ਜੱਸੋਵਾਲ ਸਾਹਿਬ ਦੀ ਡੈਥ ਐਨਵਰਸਰੀ ਤੇ ਲੁਧਿਆਣਾ ਵਿਖੇ ਲਗਾਇਆ ਜਾਵੇਗਾ। ਸ ਜਸਵੀਰ ਸਿੰਘ ਗਰੇਵਾਲ ਵੱਲੋਂ ਸਾਰੇ ਗਾਇਕਾ, ਫਨਕਾਰਾ, ਗੀਤਕਾਰਾ, ਸਾਹਿਤਕਾਰਾ ਅਤੇ ਕਲਾ ਪ੍ਰੇਮੀਆ ਨੂੰ ਮੇਲੇ ਵਿੱਚ ਖੁੱਲ੍ਹਾ ਸੱਦਾ ਦਿੰਦੇ ਹੋਏ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਮੇਲਿਆ ਸਬੰਧੀ ਤਰੀਖਾ ਅਤੇ ਪ੍ਰੋਗਰਾਮਾ ਦਾ ਵੇਰਵਾ ਆਉਣ ਵਾਲੇ ਦਿਨਾ ਵਿੱਚ ਜਾਰੀ ਕਰ ਦਿੱਤਾ ਜਾਵੇਗਾ। ਫਾਊਡੇਸ਼ਨ ਦੇ ਐਲਾਨੇ ਗਏ ਆਹੁੱਦੇਦਾਰਾ ਵਿੱਚ ਮੁੱਖ ਸਲਾਹਕਾਰ ਜਨਮੇਜਾ ਸਿੰਘ ਜੌਹਲ, ਨਿਰਮਲ ਜੌੜਾ, ਸਕੱਤਰ ਜਨਰਲ ਰਵੀਪਾਲ, ਜਨਰਲ ਸਕੱਤਰ ਰਜਿੰਦਰ ਜਿੰਦੂ, ਗੁਰਪ੍ਰੀਤ ਸੋਨੀ, ਸੀਨੀਅਰ ਮੀਤ ਪ੍ਰਧਾਨ ਸ ਗੁਰਚਰਨ ਸਿੱਧੂ, ਸੁਰੇਸ਼ ਗੌੜ, ਮੀਤ ਪ੍ਰਧਾਨ ਰੁਪਿੰਦਰਜੀਤ ਰਿੰਪੀ, ਹਰਦਿਆਲ ਅਮਨ, ਸਿਵਰਾਜ ਸੰਧੂ, ਸੰਦੀਪ ਖਿਆਲਾ, ਜਸਵਿੰਦਰ ਜੱਸਾ, ਸੰਦੀਪ ਰੁਪਾਲੋ, ਜਗਦੀਪ ਸਿੰਘ ਗਿੱਲ, ਦਲਜੀਤ ਕੁਲਾਰ, ਸਕੱਤਰ ਰਾਜੀਵ ਕੁਮਾਰ ਲਵਲੀ, ਗਗਨਦੀਪ ਸਿੱਧੂ, ਪ੍ਰਮਿੰਦਰ ਸਿੰਘ ਦਿਊਲ, ਤੇਜਪਾਲ ਚੀਮਾ, ਜੋਆਇੰਟ ਸਕੱਤਰ ਅਮਰਜੋਤ ਬਰਾੜ, ਰਵਿੰਦਰ ਸਿੰਘ ਚਹਿਲ, ਮਾਸਟਰ ਸੇ਼ਰ ਸਿੰਘ, ਵਿੱਤ ਸਕੱਤ਼ਰ ਬੰਤ ਸਿੰਘ ਢਿੱਲੋ, ਪ੍ਰੈਸ ਸਕੱਤਰ ਰਜਿੰਦਰ ਸਿੰਘ ਗਰੇਵਾਲ, ਪੀਆਰਓ ਲਛਮਣ ਸਿੰਘ ਅਤੇ ਚੀਫ ਆਰਗੇਨਾਈਜਰ ਰਮਨੀਕ ਵਾਲੀਆ ਅਤੇ ਮੈਂਬਰ ਗੁਰਤੇਜ ਛਾਬੜਾ, ਭੋਲਾ ਸਿੰਘ -ਕਰੀ, ਸੁੱਖਪ੍ਰੀਤ ਗਰੇਵਾਲ, ਪ੍ਰਮਿੰਦਰ ਸਿੰਘ ਜਸਵਾਲ, ਅਮਨਦੀਪ ਸਿੰਘ ਗਰੇਵਾਲ, ਗੁਰਪ੍ਰੀਤ ਸਿੰਘ ਧਾਲੀਵਾਲ, ਮੰਨਾ ਢਿੱਲੋ, ਖੁਸਵਿੰਦਰ ਸਿੰਘ ਜੀਦਾ ਬਣਾਏ ਗਏ ਹਨ।       

 

 

 

 

 

Translate »