ਸਾਹਿਤ ਪ੍ਰਤੀ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਸ. ਦਿਲਜੀਤ ਸਿੰਘ ਬੇਦੀ ‘ਰਾਸ਼ਟਰੀ ਸੰਤ ਸਮਾਜ ਪੁਰਸਕਾਰ’ ਨਾਲ ਸਨਮਾਨਿਤ
ਅੰਮ੍ਰਿਤਸਰ ੧੫ ਸਤੰਬਰ- ਇੰਟਰਨੈਸ਼ਨਲ ਸੰਤ ਸਮਾਜ ਨੇ ਹਰ ਸਾਲ ਦੀਤਰ੍ਹਾਂ ਪੰਥਕ ਕਾਜ ਅਤੇ ਕਲਮ ਰਾਹੀਂ ਗੁਰਮਤਿ ਅਤੇ ਸਿੱਖ ਪੰਥ ਦੀਸੇਵਾ ਨਿਭਾਉਣ ਵਾਲੇ ਵਿਸ਼ੇਸ਼ ਵਿਦਵਾਨ ਨੂੰ ਐਵਾਰਡ ਦੇਣ ਦੀਪ੍ਰੰਪਰਾ ਅੱਗੇ ਤੋਰਦਿਆਂ ਇਸ ਵਾਰ ਬਾਬਾ ਕੁੰਦਨ ਸਿੰਘ ਦੀ ੨੧ਵੀਂਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਵਿੱਚ ਪੰਥਕ ਲਿਖਾਰੀ ਸ. ਦਿਲਜੀਤਸਿੰਘ ਬੇਦੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ ਹੈ।