September 15, 2015 admin

ਟਰੱਕ ਡਰਾਈਵਰ ਨੂੰ ਸ੍ਰੀ ਸਾਹਿਬ ਪਹਿਨ ਕੇ ਪਾਕਿਸਤਾਨਜਾਣ ਤੋਂ ਰੋਕਣਾ ਮੰਦਭਾਗਾ

 ਟਰੱਕ ਡਰਾਈਵਰ ਨੂੰ ਸ੍ਰੀ ਸਾਹਿਬ ਪਹਿਨ ਕੇ ਪਾਕਿਸਤਾਨਜਾਣ ਤੋਂ ਰੋਕਣਾ ਮੰਦਭਾਗਾ : ਜਥੇਦਾਰ ਅਵਤਾਰ ਸਿੰਘ ਅੰਮ੍ਰਿਤਸਰ  ੧੫  ਸਤੰਬਰ-  ਜਥੇਦਾਰ  ਅਵਤਾਰ  ਸਿੰਘਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇਦਿਨ ਟਮਾਟਰਾਂ ਨਾਲ ਭਰਿਆ ਟਰੱਕ ਲੈ ਕੇ ਭਾਰਤ ਦੇ ਵਾਹਗਾਬਾਰਡਰ  ਤੋਂ  ਪਾਕਿਸਤਾਨ  ਵਿੱਚ  ਦਾਖਲ  ਹੋਣ  ਸਮੇਂ  ਇਕਅੰਮ੍ਰਿਤਧਾਰੀ ਟਰੱਕ ਡਰਾਈਵਰ ਨੂੰ ਪਾਕਿ ਰੇਂਜਰਾਂ ਵੱਲੋਂਸ੍ਰੀ ਸਾਹਿਬ ਉਤਾਰਨ ਲਈ ਪ੍ਰੇਸ਼ਾਨ ਕਰਕੇ ਵਾਪਸ ਭਾਰਤ ਭੇਜਣਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ।  

Translate »