August 2013

View all on this date written articles further down below.
23 Aug 2013

ਡਾ. ਨੀਲਮ ਭਾਰਦਵਾਜ ਵਲੋਂ ਜ਼ਿਲ•ਾ ਟਰੇਨਿੰਗ ਸੈਂਟਰ ਵਿਖੇ ਆਰ.ਐਸ.ਬੀ.ਵਾਈ ਸਕੀਮ ਤਹਿਤ ਆਮ ਆਦਮੀ ਬੀਨਾ ਯੋਜਨਾ ਦੇ 9 ਤੋਂ 12 ਕਲਾਸ ਤੱਕ ਦੇ ਬਣੇ ਕਾਰਡ ਹੋਲਡਰਾਂ ਨੂੰ ਵਜੀਫੇ

 ਫ਼ਤਹਿਗੜ• ਸਾਹਿਬ, 23 ਅਗਸਤ ਸਿਵਲ ਸਰਜਨ ਫ਼ਤਹਿਗੜ• ਸਾਹਿਬ ਡਾ. ਨੀਲਮ ਭਾਰਦਵਾਜ ਵਲੋਂ ਜ਼ਿਲ•ਾ ਟਰੇਨਿੰਗ ਸੈਂਟਰ…

23 Aug 2013

• ਪੰਜਾਬ ਸਰਕਾਰ ਨੇ ਖੇਡਾਂ ਉਤੇ ਕੀਤੇ 200 ਕਰੋੜ ਖਰਚ = ਪਵਨ ਟੀਨੂੰ • 07 ਪਿੰਡਾਂ ਦੀਆਂ ਪੰਚਾਇਤਾਂ ਨੂੰ ਖੇਡਾਂ ਲਈ 11 ਲੱਖ ਰੁਪਏ ਦੇ ਚੈਕ ਭੇਟ • ਪਿੰਡਾਂ ਵਿਚ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਪਹਿਲ ਦੇ ਅਧਾਰ ‘ਤੇ ਹੋਵੇਗੀ ਹੱਲ

 ਜਲੰਧਰ 23 ਅਗਸਤ 2013    ਪੰਜਾਬ ਸਰਕਾਰ ਵਲੋਂ ਸੂਬੇ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ…

23 Aug 2013

ਲਗਦਾ ਹੈ ਅਕਾਲੀ ਦਲ ਨੂੰ ਲੁਧਿਆਣਾ ਪਾਰਲੀਮੈਂਟ ਲਈ ਉਮੀਦਵਾਰ ਮੁੰਬਈ ਤੋ ਮੰਗਵਾਉਣਾ ਪਵੇਗਾ-ਬਾਵਾ ਫੂਡ ਸਕਿਉਰਟੀ ਬਿੱਲ ਦਾ ਵਿਰੋਧ ਕਰਕੇ ਭਾਜਪਾ ਦੇਸ਼ ਦੇ 83 ਕਰੋੜ ਲੋਕਾਂ ਨਾਲ ਧ੍ਰੋਹ ਕਮਾ ਰਹੀ ਹੈ ਨਰਿੰਦਰ ਮੋਦੀ ਸਸਤੀ ਸ਼ੋਹਰਤ ਹਾਂਸਲ ਕਰਨ ਲਈ ਹੋਛੀ ਸਿਆਸਤ ਕਰ ਰਹੇ ਹਨ

 ਲੁਧਿਆਣਾ (ਭਾਰਤ ਸੰਦੇਸ਼ ) ਲਗਦਾ ਹੈ ਅਕਾਲੀ ਦਲ ਨੂੰ ਲੁਧਿਆਣਾ ਪਾਰਲੀਮੈਂਟ ਲਈ ਉਮੀਦਵਾਰ ਮੁੰਬਈ ਤੋ ਮੰਗਵਾਉਣਾ…

Translate »