August 2013

View all on this date written articles further down below.
22 Aug 2013

ਬੇਸਹਾਰਾ ਗਊਆ ਤੇ ਢੱਠਿਆ ਨੂੰ ਨੇੜਲੀਆਂ ਗਊਸਾਲਾਵਾਂ ਦੇ ਵਿੱਚ ਭੇਜਣ ਦੀਆਂ ਹਦਾਇਤਾ – ਡਾ. ਇੰਦੂ ਮਲਹੋਤਰਾਂ ਬਰਨਾਲਾ ਜ਼ਿਲ੍ਹੇ ਨੂੰ ਜਲਦ ਤੋ ਜਲਦ ਤੰਬਾਕੂ ਮੁਕਤ ਜੋਨ ਬਣਾਊਣ ਤੇ ਜੋਰ ਡਿਪਟੀ ਕਮਿਸ਼ਨਰ ਨੇ ਕੀਤੀਆਂ ਵੱਖ-ਵੱਖ ਵਿਭਾਗ ਨਾਲ ਮਹੀਨਾਵਾਰ ਮੀਟਿੰਗਾਂ

  ਬਰਨਾਲਾ, 22 ਅਗਸਤ(ਭਾਰਤ ਸੰਦੇਸ਼ ) ਸਹਿਰ ਵਿੱਚ ਘੁੰਮਦੀਆਂ ਬੇਸਹਾਰਾ ਗਊਆ ਤੇ ਢੱਠਿਆ ਨੂੰ ਵੰਡ-ਵੰਡ…

22 Aug 2013

ਪੰਜਾਬ ਰੈਡ ਕਰਾਸ ਸੋਸਾਇਟੀ ਦੀ ਜਿਲਾ ਇਕਾਈ ਗੁਰਦਾਸਪਰ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਰਹਿਨੁਮਾਈ ਹੇਠ ਲੋੜਵੰਦ ਮਾਨਵਤਾ ਦੀ ਭਲਾਈ ਲਈ ਚਲਾਈਆ ਜਾ ਰਹੀਆ ਵੱਖ-ਵੱਖ ਭਲਾਈ ਸਕੀਮਾਂ ਨੂੰ ਪਿੰਡ ਪੱਧਰ ਤਕ ਪਹੁੰਚਾਈਆ ਜਾਵੇਗਾ ਤਾ ਜੋ ਲੋੜਵੰਦ ਉਨਾਂ ਦਾ ਫਾਇਦਾ ਉਠਾ ਸਕਣ।

 ਗੁਰਦਾਸਪੁਰ, 22 ਅਗਸਤ  (ਭਾਰਤ ਸੰਦੇਸ਼ ) ਪੰਜਾਬ ਰੈਡ ਕਰਾਸ ਸੋਸਾਇਟੀ ਦੀ ਜਿਲਾ ਇਕਾਈ ਗੁਰਦਾਸਪਰ ਵੱਲੋਂ…

22 Aug 2013

ਦੁਆਬੇ ਲਈ ਵਰਦਾਨ ਸਿੱਧ ਹੋਵੇਗਾ ਬਿਸਤ ਦੋਆਬ ਨਹਿਰ ਦਾ ਨਵੀਨੀਕਰਨ *ਚਾਰ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਹੋਵੇਗਾ ਫਾਇਦਾ *ਸਿੰਚਾਈ ਸਮਰੱਥਾ ਵਿਚ ਹੋਵੇਗਾ ਛੇ ਗੁਣਾ ਵਾਧਾ

 ਜਲੰਧਰ, 22 ਅਗਸਤ, 2013(ਭਾਰਤ ਸੰਦੇਸ਼ )             ਪੰਜਾਬ ਸਰਕਾਰ ਸੂਬੇ…

22 Aug 2013

ਦਫ਼ਤਰ ਜ਼ਲ੍ਹਾ ਲੋਕ ਸੰਪਰਕ ਅਫ਼ਸਰ, ਫ਼ਤਹਗਿਡ਼੍ਹ ਸਾਹਬਿ ਵਧੇਰੇ ਮੁਨਾਫ਼ੇ ਲਈ ਕਸਾਨ ਖੇਤੀ ਦੀਆਂ ਵਗਿਆਿਨਕ ਤਕਨੀਕਾਂ ਅਪਨਾਉਣ: ਖੇਤੀ ਮਾਹਰ ਕ੍ਰਸ਼ੀ ਵਗਿਆਿਨ ਕੇਂਦਰ ਵਖੇ ਹੋਈ ਵਗਿਆਿਨਕ ਸਲਾਹਕਾਰ ਕਮੇਟੀ ਦੀ ਮੀਟੰਿਗ ਖੇਤੀਬਾਡ਼ੀ ਦੀਆਂ ਵਕਿਸਤ ਤਕਨੀਕਾਂ ਕਸਾਨਾਂ ਤੱਕ ਪਹੁੰਚਾਉਣ ਅਤੇ ਖੇਤੀ ਸਮੱਸਆਿਵਾਂ ਦੇ ਸਨਮੁਖ ਸਖਿਲਾਈ ਤੇ ਪਸਾਰ ਗਤੀਵਧਿਆਿਂ ਉਲੀਕਣ @ਤੇ ਜ਼ੋਰ

 ਫ਼ਤਹਗਿਡ਼੍ਹ ਸਾਹਬਿ, ੨੨ ਅਗਸਤ(ਭਾਰਤ ਸੰਦੇਸ਼):        ਫ਼ਤਹਿਗਡ਼੍ਹ ਸਾਹਬਿ ਦੇ ਕ੍ਰਸ਼ੀ ਵਗਿਆਿਨ ਕੇਂਦਰ ਵਖੇ…

22 Aug 2013

ਜਲੰਧਰ ਸ਼ਹਿਰ ਦੇ ਬਿਜਲੀ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਖ਼ਰਚੇ ਜਾਣਗੇ 195.42 ਕਰੋੜ * ਨਕੋਦਰ ਲਈ ਵੀ 10.8 ਕਰੋੜ ਰੁਪਏ ਮਨਜ਼ੂਰ * ਜਲੰਧਰ ਕੈਂਟ ਲਈ 30.43 ਕਰੋੜ ਦਾ ਪ੍ਰਾਜੈਕਟ ਮਨਜ਼ੂਰੀ ਲਈ ਭੇਜਿਆ *ਸਵੈਚਾਲਿਤ ਬਿਜਲੀ ਵੰਡ ਵਿਵਸਥਾ ਨਾਲ ਘਟੇਗਾ ਨੁਕਸਾਨ

 ਜਲੰਧਰ, 22 ਅਗਸਤ-          ਮੈਟਰੋ ਸ਼ਹਿਰ ਜਲੰਧਰ ਦੇ ਬਿਜਲੀ ਬੁਨਿਆਦੀ ਢਾਂਚੇ ਦੀ…

Translate »