Punjabi Editorial 14 Jan 2012 ਪੋਤੀ ਦੀ ਲੋਹੜੀ ਮਨਾਈ ਬਠਿੰਡਾ, ੧੪ ਜਨਵਰੀ : ਲੋਹੜੀ ਦਾ ਤਿਉਹਾਰ ਭਾਵੇਂ ਹੁਣ ਤੱਕ ਲੜਕਿਆਂ ਦੀ ਲੋਹੜੀ ਵੰਡ ਕੇ… admin
Punjabi Editorial 14 Jan 2012 ਪਟਿਆਲਾ ਜ਼ਿਲੇ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਊੁਪਰੰਤ 37 ਨਾਮਜ਼ਦਗੀ ਪੱਤਰ ਰੱਦ ਅਤੇ 93 ਨਾਮਜ਼ਦਗੀ ਪੱਤਰ ਪਾਏ ਗਏ ਦਰੁੱਸਤ — ਜ਼ਿਲਾ ਚੋਣ ਅਫ਼ਸਰ ਪਟਿਆਲਾ 13 ਜਨਵਰੀ: ਪੰਜਾਬ ਵਿਧਾਨ ਸਭਾ ਦੀਆਂ 30 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਪਟਿਆਲਾ… admin
Punjabi Editorial 14 Jan 2012 ਫਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ 66.54 ਲੱਖ ਰੁਪਏ ਦੀ ਰਾਸ਼ੀ ਜਬਤ: ਐਸ.ਐਸ.ਪੀ. ਫਤਹਿਗੜ੍ਹ ਸਾਹਿਬ: 13 ਜਨਵਰੀ : ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਕਾਲੇ… admin
Punjabi Editorial 14 Jan 2012 ਪੰਜਾਬ ਦੀ ਖੁਸ਼ਹਾਲੀ ਲਈ ਕਾਂਗਰਸ ਨੂੰ ਜਿਤਾਉਣਾ ਜ਼ਰੂਰੀ-ਪ੍ਰਨੀਤ ਕੌਰ ਭਾਰੀ ਇਕੱਠ 'ਚ ਕਾਂਗਰਸ ਦੇ ਮੁੱਖ ਦਫਤਰ ਦਾ ਉਦਘਾਟਨ ਪਟਿਆਲਾ, 13 ਜਨਵਰੀ -ਪੰਜਾਬ ਦੀ ਤਰੱਕੀ… admin
Punjabi Editorial 14 Jan 2012 ਲੋਕਾਂ ਵਿਚ ਕਾਂਗਰਸ ਨੂੰ ਜਿਤਾਉਣ ਲਈ ਉਤਸ਼ਾਹ¸ਡਾ: ਸ਼ੈਲੀ 14 ਜਨਵਰੀ ¸ਹਲਕਾ ਮਜੀਠਾ ਸਮੇਤ ਸਮੁੱਚੇ ਪੰਜਾਬ ਦੇ ਲੋਕਾਂ ਵਿਚ ਹੀ ਕਾਂਗਰਸ ਪਾਰਟੀ ਨੂੰ ਜਿਤਾਉਣ… admin
Punjabi Editorial 14 Jan 2012 ਅਬਜਰਵਰਾਂ ਵੱਲੋਂ ਚੋਣ ਅਧਿਕਾਰੀਆਂ ਨਾਲ ਵੋਟਾਂ ਦੀਆਂ ਤਿਆਰੀਆਂ ਸਬੰਧੀ ਮੀਟਿੰਗ – ਚੋਣ ਪ੍ਰਬੰਧਾਂ ਦਾ ਲਿਆ ਜਾਇਜਾ ਅੰਮ੍ਰਿਤਸਰ, 14 ਜਨਵਰੀ: ਜਿਲ੍ਹਾ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਦੇ ਚੋਣ ਪ੍ਰਬੰਧਾਂ ਨੂੰ ਲੈ… admin
Punjabi Editorial 14 Jan 2012 ਸ਼ਿਵ ਸੈਨਾ ਆਗੂ ਨੇ ਵੀ ਦਿੱਤਾ ਦਿਲੋਂ ਸਮਰਥਨ-ਕਾਂਗਰਸ, ਅਕਾਲੀ-ਭਾਜਪਾ ਤੇ ਪੀ.ਪੀ.ਪੀ. ਨੂੰ ਪਈਆਂ ਭਾਜੜਾਂ ਅਮਲੋਹ ਨਿਵਾਸੀਆਂ ਨੇ ਦਿੱਤਾਂ ਥਾਂ-ਥਾਂ ‘ਤੇ ਆਹਲੂਵਾਲੀਆ ਨੂੰ ਜਿੱਤ ਦਾ ਭਰੋਸਾ ਅਮਲੋਹ/ਗੋਬਿੰਦਗੜ•, 14 ਜਨਵਰੀ (ਪੱਤਰ ਪ੍ਰੇਰਕ) – ਵਿਧਾਨ ਸਭਾ ਚੋਣਾਂ ਲਈ ਜਿਲ•ਾ ਫਤਿਹਗੜ• ਦੇ ਅਮਲੋਹ ਹਲਕੇ… admin
Punjabi Editorial 14 Jan 2012 ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਪ੍ਰੋ: ਧੁੰਦਾ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ-ਜਥੇ: ਅਵਤਾਰ ਸਿੰਘ ਅੰਮ੍ਰਿਤਸਰ 14 ਜਨਵਰੀ- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੀਰਤਨ ਦੀ… admin
Punjabi Editorial 14 Jan 2012 ਦਸਤਾਰ ਪ੍ਰਤੀ ਸੰਯੁਕਤ ਰਾਸ਼ਟਰ ਵੱਲੋ ਫਰਾਂਸ ਖਿਲਾਫ ਦਿੱਤਾ ਫੈਸਲਾ ਸ਼ਲਾਘਾਯੋਗ-ਜਥੇ: ਅਵਤਾਰ ਸਿੰਘ ਫਰਾਂਸ ਸਰਕਾਰ ਇਸ ਫੈਸਲੇ ਨੂੰ ਸੁਹਿਰਦਤਾ ਨਾਲ ਲਾਗੂ ਕਰੇ ਅੰਮ੍ਰਿਤਸਰ 14 ਜਨਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸਿੱਖ ਕੌਮ… admin
Punjabi Editorial 14 Jan 2012 ਪੁਲਿਸ ਵੱਲੋਂ ਲੁਟਾਂ-ਖੋਹਾਂ ਕਰਨ ਵਾਲੇ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰ ਕਾਬੂ ਅੰਮ੍ਰਿਤਸਰ, 14 ਜਨਵਰੀ : ਅੰਮ੍ਰਿਤਸਰ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ… admin