Punjabi Editorial 20 Aug 2013 to ਇਹਨਾਂ ਜਖ਼ਮਾਂ ਦਾ ਕੀ ਕਹਿਣਾ, ਜਿਨ੍ਹਾਂ ਰੋਜ ਹਰੇ ਰਹਿਣਾ ਨਹੀਂ ਭੁੱਲਣਾ ਵਿਛੋੜਾ ਤੇਰਾ, ਸਾਰੇ ਦੁੱਖ ਭੁੱਲ ਜਾਣਗੇ ਗੁਰਪ੍ਰੀਤ ਕੌਰ ਸੋਨੀ ਦਰਦੀ ਨੂੰ ਯਾਦ ਕਰਦਿਆ ਅੱਜ 16 ਸਾਲ ਹੋਣ ਲੱਗੇ ਹਨ 21 ਅਗਸਤ 1997 ਦੀ ਉਸ ਮਨਹੂਸ ਚੰਦਰੀ ਸ਼ਾਮ ਨੂੰ… admin
Punjabi Editorial 20 Aug 2013 ਹਿਮਾਚਲ ਦੇ ਪੰਚਾਇਤ ਮੰਤਰੀ ਅਨਿਲ ਸ਼ਰਮਾਂ ਦਾ ਲੁਧਿਆਣਾ ਆਉਣ ਤੇ ਕੀਤਾ ਸਨਮਾਨ ਲੁਧਿਆਣਾ ਹਿਮਾਚਲ ਪ੍ਰਦੇਸ਼ ਦੇ ਪੰਚਾਇਤ, ਪੇਡੂ ਵਿਕਾਸ ਅਤੇ ਪਸ਼ੂ ਪਾਲਣ ਮੰਤਰੀ ਅਨਿਲ ਸ਼ਰਮਾਂ ਦਾ ਲੁਧਿਆਣਾ… admin
Punjabi Editorial 20 Aug 2013 ਪੁਰਾਤਨ ਇਤਹਾਸ ਨੂੰ ਸਮਰਪਿਤ ਯਾਦਗਾਰ ਛੋਟਾ ਘੱਲੂਘਾਰਾ ਕਾਹਨੂਵਾਨ ਛੰਭ ਦੀ ਸਮਾਰਕ ਦੀ ਉਸਾਰੀ ਮੁਕੰਮਲ ਗੁਰਦਾਸਪੁਰ, 20 ਪੰਜਾਬ ਸਰਕਾਰ ਵੱਲੋਂ ਪੁਰਾਤਨ ਇਤਹਾਸ ਨੂੰ ਸਮਰਪਿਤ ਯਾਦਗਾਰ ਛੋਟਾ ਘੱਲੂਘਾਰਾ ਕਾਹਨੂਵਾਨ ਛੰਭ ਦੀ… admin
Punjabi Editorial 20 Aug 2013 ਪਰਕਸ ਵਲੋਂ ਸੰਤੋਖ ਸਿੰਘ ਤਪੱਸਵੀ ਦੇ ਅਕਾਲ ਚਲਾਣ ਤ ਡੂੰਘੇ ਦੁੱਖ਼ ਦਾ ਪ੍ਰਗਟਾਵਾ ਅੰਮ੍ਰਿਤਸਰ, ( )- ਪੰਜਾਬੀ ਰਾਈਟਰਜ਼ ਕੋਆਪ੍ਰੇਟਿਵ ਸੋਸਾਇਟੀ ਲਿਮਟਿਡ, ਲੁਧਿਆਣਾ / ਅੰਮ੍ਰਿਤਸਰ (ਪਰਕਸ) ਵੱਲੋਂਪੰਜਾਬੀਸਪਤਾਹਿਕਮਾਨਸਰੋਵਰਟਾਈਮਜ਼ ਦੇ ਸੰਪਾਦਕ… admin
Punjabi Editorial 20 Aug 2013 ਬਾਜਵਾ ਜ਼ੁਬਾਨ ਨੂੰ ਲਗਾਮ ਦੇ ਕੇ ਸਿਆਸਤ ਕਰੇ : ਮਲੂਕਾ -1984 ‘ਚ ਕਾਂਗਰਸੀਆਂ ਨੇ ਔਰੰਗਜੇਬ ਦੀ ਰੂਹ ਦਾ ਕੀਤਾ ਪ੍ਰਗਟਾਵਾ -ਬਾਜਵਾ ਦੀ ਸਰਦਾਰ ਬਾਦਲ ਵਿਰੁੱਧ ਸ਼ਬਦਾਵਲੀ ਚੰਨ ਤੇ ਥੁੱਕਣ ਬਰਾਬਰ ਚੰਡੀਗੜ 20 ਅਗਸਤ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਲੋਂ ਭਾਰਤੀ ਸਿਆਸਤ ਦੇ ਦਰਵੇਸ਼… admin
Punjabi Editorial 20 Aug 2013 ਸ੍ਰੀਮਤੀ ਸੰਤੋਸ਼ ਕੁਮਾਰੀ (ਸ਼੍ਰੋਮਣੀ ਅਕਾਲੀ ਦਲ ਬਾਦਲ) ਸਰਬਸੰਮਤੀ ਨਾਲ ਬਲਾਕ ਸੰਮਤੀ ਹੁਸ਼ਿਆਰਪੁਰ-2 ਦੀ ਚੇਅਰਪਰਸਨ ਚੁਣੇ ਗਏ ਜਦਕਿ ਸ੍ਰੀ ਸੰਤੋਖ ਸਿੰਘ (ਭਾਜਪਾ) ਸਰਬਸੰਮਤੀ ਨਾਲ ਬਲਾਕ ਸੰਮਤੀ ਹੁਸ਼ਿਆਰਪੁਰ 2 ਦੇ ਵਾਈਸ ਚੇਅਰਮੈਨ ਚੁਣੇ ਗਏ। ੁਸ਼ਿਆਰਪੁਰ, 20 ਅਗਸਤ: ਸ੍ਰੀਮਤੀ ਸੰਤੋਸ਼ ਕੁਮਾਰੀ… admin
Punjabi Editorial 20 Aug 2013 ਮਨਰੇਗਾ ਸਕੀਮ ਹੁਸ਼ਿਆਰਪੁਰ, 20 ਅਗਸਤ: ਮਨਰੇਗਾ ਸਕੀਮ ਅਧੀਨ ਸਾਲ 2013-14 ਲਈ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ /… admin
Punjabi Editorial 20 Aug 2013 ਪੀ.ਆਈ.ਬੀ. ਜਲੰਧਰ ਨੇ ਮਨਾਇਆ ”ਸਦਭਾਵਨਾ ਦਿਵਸ” ਜਲੰਧਰ, 20 ਅਗਸਤ, 2013 ਸਵਰਗੀ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਦਾ ਜਨਮ ਦਿਨ ਸਦਭਾਵਨਾ ਦਿਵਸ… admin
Punjabi Editorial 20 Aug 2013 ਪੰਜਾਬ ਵਿੱਚ 80 ਹਜ਼ਾਰ ਤੋਂ ਵੱਧ ਬੇਹੱਦ ਗਰੀਬ ਘਰਾਂ ਨੂੰ ਮਿਲੇ ਮੁਫ਼ਤ ਬਿਜਲੀ ਕੁਨੈਕਸ਼ਨ ਜਲੰਧਰ, 20 ਅਗਸਤ, 2013 ਪਿੰਡਾਂ ਦੀ ਨੁਹਾਰ ਬਦਲਣ ਲਈ ਚਲ ਰਹੇ ਭਾਰਤ ਨਿਰਮਾਣ ਪ੍ਰੋਗਰਾਮ ਵਿੱਚ… admin