Punjabi Editorial 28 Jan 2012 ਬੀ.ਐਲ.ਓਜ਼ ਵੋਟਰ ਪਰਚੀਆਂ ਘਰ-ਘਰ ਜਾ ਕੇ ਹੀ ਵੰਡਣ-ਜ਼ਿਲ•ਾ ਚੋਣ ਅਫ਼ਸਰ ਗੁਰਦਾਸਪੁਰ, 28 ਜਨਵਰੀ : ਜ਼ਿਲ•ਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਮਹਿੰਦਰ ਸਿੰਘ ਕੈਂਥ ਨੇ ਵਿਧਾਨ… admin
Punjabi Editorial 28 Jan 2012 ਚੋਣਾਂ ਦੌਰਾਨ ਧੰਨ, ਨਸ਼ੇ ਅਤੇ ਗੈਰ-ਕਾਨੂੰਨੀ ਵਸਤਾਂ ਦਾ ਲੈਣ-ਦੇਣ ਨਾ ਕੀਤਾ ਜਾਵੇ-ਜ਼ਿਲ•ਾ ਚੋਣ ਅਫ਼ਸਰ ਹਰ ਕਿਸਮ ਦੇ ਖੁੱਲੇਆਮ ਚੋਣ ਪ੍ਰਚਾਰ 'ਤੇ ਪਾਬੰਦੀ ਫਿਰੋਜ਼ਪੁਰ , 28 ਜਨਵਰੀ -ਡਿਪਟੀ ਕਮਿਸ਼ਨਰ ਕਮ… admin
Punjabi Editorial 28 Jan 2012 ਪੰਜਾਬ ਭਰ ਵਿੱਚ ਪੈਟਰੋਲ ਪੰਪਾਂ ਨੂੰ ਲੁੱਟਣ ਦੀਆਂ 40 ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਤੋਂ ਵੱਡੀ ਮਾਤਰਾ ਵਿੱਚ ਲੁਟ ਦਾ ਸਮਾਨ ਬਰਾਮਦ- ਐਸ ਐਸ ਪੀ ਫਤਹਿਗੜ੍ਹ ਸਾਹਿਬ, 28 ਜਨਵਰੀ: ਫਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਬੇਨਕਾਬ ਕੀਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ… admin
Punjabi Editorial 28 Jan 2012 ਲੋਕ ਅਦਾਲਤ ‘ਚ 247 ਕੇਸਾਂ ਦਾ ਮੌਕੇ ‘ਤੇ ਨਿਪਟਾਰਾ ਬਠਿੰਡਾ, 28 ਜਨਵਰੀ - ਸ੍ਰੀ ਐਸ. ਕੇ. ਅਗਰਵਾਲ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਦੀ ਪ੍ਰਧਾਨਗੀ ਹੇਠ… admin
Punjabi Editorial 28 Jan 2012 ਹਲਕਆਿਂ ਤੋਂ ਬਾਹਰਲੇ ਵਅਿਕਤੀ ਤੁਰੰਤ ਚਲੇ ਜਾਣ ਨਹੀਂ ਤਾਂ ਉਨਾਂ ਦੇ ਖਲਾਫ ਸਖਤ ਕਾਰਵਾਈ ਕੀਤੀ ਜਾਵੇਗੀ- ਸ੍ਰੀ ਵਜੈ ਐਨ ਜਾਦੇ ਬਰਨਾਲਾ, ੨੮ ਜਨਵਰੀ- ਜ਼ਲਾਂ ਬਰਨਾਲਾ ਦੇ ਤੰਿਨੋ ਵਧਾਨ ਸਭਾ ਹਲਕਆਿਂ ਵਚਿ ਲੋਕ ਬਨਾਂ ਕਸੇ ਡਰ… admin
Punjabi Editorial 28 Jan 2012 ਮਾਈਕਰੋ ਅਬਜ਼ਰਵਰਾਂ ਦੇ ਡਿਊਟੀ ਸਥਾਨ ‘ਤੇ ਪੁੱਜਣ ਲਈ ਟ੍ਰਾਂਸਪੋਰਟ ਦੇ ਪੁਖਤਾ ਪ੍ਰਬੰਧ ਬਠਿੰਡਾ, 28 ਜਨਵਰੀ -ਜ਼ਿਲ੍ਹੇ ਦੇ ਛੇ ਵਿਧਾਨ ਸਭਾ ਹਲਕਿਆਂ ਲਈ ਤਾਇਨਾਤ ਮਾਈਕਰੋ ਅਬਜ਼ਰਵਰਾਂ ਦੇ 30… admin
Punjabi Editorial 28 Jan 2012 ਕੈ: ਅਮਰਿੰਦਰ ਸਿੰਘ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੇ ਹਨ-ਬਾਵਾ ਨਵਜੋਤ ਸਿੱਧੂ ਆਪਣੀ ਜੁਬਾਨ ਨੂੰ ਲਗਾਮ ਦੇਵੇ ਲੁਧਿਆਣਾ : ਕੈ: ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼… admin
Punjabi Editorial 27 Jan 2012 ਬਾਦਲ ਵਲੋਂ ਪਾਤਰ ਨੂੰ ਪਦਮਸ਼੍ਰੀ ਸਨਮਾਨ ਨਾਲ ਸਨਮਾਨਿਤ ਕਰਨ ਦੇ ਫੈਸਲੇ ਦਾ ਸਵਾਗਤ ਚੰਡੀਗੜ•, 27 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕੇਂਦਰੀ ਸਰਕਾਰ ਵਲੋਂ… admin
Punjabi Editorial 27 Jan 2012 ਮੁੱਖ ਮੰਤਰੀ, ਪੰਜਾਬ ਵਲੋਂ ਉਘੇ ਲੇਖਕ ਕਰਤਾਰ ਸਿੰਘ ਦੁੱਗਲ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਚੰਡੀਗੜ•, 27 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬੀ… admin
Punjabi Editorial 27 Jan 2012 29 ਜਨਵਰੀ ਸ਼ਾਮ 5 ਵਜੇ ਤੋਂ 30 ਜਨਵਰੀ 2012 ਦੀ ਸ਼ਾਮ 5 ਵਜੇ ਤੱਕ ਹਰ ਤਰਾਂ ਦੇ ਅਵਾਜ਼ਦਾਰ ਪਟਾਕੇ/ਆਤਿਸ਼ਬਾਜੀ ਚਲਾਉਣ ‘ਤੇ ਪੂਰਨ ਪਾਬੰਧੀ ਅੰਮ੍ਰਿਤਸਰ, 27 ਜਨਵਰੀ : ਜ਼ਿਲ•ਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਰਜਤ ਅਗਰਵਾਲ ਨੇ ਜਾਬਤਾ ਫੌਜਦਾਰੀ ਸੰਘਤਾ 1973… admin