Punjabi Editorial

18 Feb 2012

ਜ਼ਿਲ•ਾ ਪ੍ਰਸ਼ਾਸਨ ਵੱਲੋਂ ਘਰੈਲੂ ਗੈਸ ਦੀ ਵਪਾਰਕ ਵਰਤੋਂ ਰੋਕਣ ਲਈ ਢਾਬਿਆਂ, ਹੋਟਲਾਂ ਅਤੇ ਵਪਾਰਿਕ ਅਦਾਰਿਆਂ ਵਿੱਚ ਛਾਪੇਮਾਰੀ, 19 ਸਿਲੰਡਰ ਕੀਤੇ ਬਰਾਮਦ

ਅੰਮ੍ਰਿਤਸਰ, 18 ਫਰਵਰੀ : ਮਾਨਯੋਗ ਡਿਪਟੀ ਕਮਿਸ਼ਨਰ ਅਮਮ੍ਰਿਤਸਰ ਸ੍ਰੀ ਰਜਤ ਅਗਰਵਾਲ ਦੀਆਂ ਹਦਾਇਤਾਂ 'ਤੇ ਤਹਿਸੀਲਦਾਰ…

18 Feb 2012

ਜ਼ਿਲ•ਾ ਕਚਿਹਰੀ ਕੰਪਲੈਕਸ ਅੰਮ੍ਰਿਤਸਰ ਵਿਖੇ ਮੈਗਾ ਲੋਕ ਅਦਾਲਤ 25 ਫਰਵਰੀ ਨੂੰ ਲ਼ੋਕ ਆਪਣੇ ਕੇਸਾਂ ਦੇ ਨਿਪਟਾਰੇ ਲੋਕ ਅਦਾਲਤਾਂ ਰਾਹੀ ਕਰਨ : ਮਾਨਯੋਗ ਜ਼ਿਲ•ਾ ਤੇ ਸੇਸ਼ਨ ਜੱਜ ਸ੍ਰ. ਐੱਚ. ਐੱਸ. ਮਦਾਨ

ਅੰਮ੍ਰਿਤਸਰ, 18 ਫਰਵਰੀ : ਜ਼ਿਲ•ਾ ਕਾਨੂੰਨੀ ਸੇਵਾ ਅਥਾਰਟੀ ਅੰਮ੍ਰਿਤਸਰ ਵੱਲੋਂ ਜ਼ਿਲ•ਾ ਕਚਿਹਰੀ ਕੰਪਲੈਕਸ ਅੰਮ੍ਰਿਤਸਰ ਵਿਖੇ…

18 Feb 2012

ਪਲਸ ਪੋਲੀਓ ਮੁਹਿੰਮ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਿਵਲ ਸਰਜਨ ਵੱਲੋਂ ਹਰੀ ਝੰਡੀ ਦਿਖਾ ਕੇ ਰਿਕਸ਼ਾ ਰੈਲੀ ਰਵਾਨਾ

ਅੰਮ੍ਰਿਤਸਰ, 18 ਫਰਵਰੀ: ਪਲਸ ਪੋਲੀਓ ਮੁਹਿੰਮ  ਸਬੰਧੀ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਹਿੱਤ ਅੱਜ…

18 Feb 2012

•ਜ਼ਿਲ•ਾ ਚੋਣ ਅਫਸਰ ਵਲੋਂ ਬੇਅੰਤ ਇੰਜੀ. ਕਾਲਜ ਵਿੱਚ ਰੱਖੀ ਇਲੈਕਟਰੋਨਿਕ ਵੋਟਿੰਗ ਮਸ਼ੀਨ ਵਿੱਚੋਂ ਬੀਪ ਦੀ ਆਵਾਜ਼ ਆਉਣ ‘ਤੇ ਲਿਆ ਜਾਇਜ਼ਾ

ਗੁਰਦਾਸਪੁਰ, 18 ਫਰਵਰੀ : ਜ਼ਿਲ•ਾ ਚੋਣ ਅਫਸਰ –ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਮਹਿੰਦਰ ਸਿੰਘ ਕੈਂਥ ਨੇ…

Translate »